{"product_id":"2940153877501","title":"sihara da cuha ate kheta da cuha","description":"\u003cp\u003eਸ਼ਿਹਰ ਦਾ ਚੂਹਾ ਅਤੇ ਖੇਤ ਦਾ ਚੂਹਾਇੱਕ ਵਾਰ ਇਕ ਚੂਹੀ ਸੀ ਜੋ ਸ਼ਹਿਰ ਵਿੱਚ ਰਹਿੰਦੀ ਸੀ । ਉਸ ਦਾ ਨਾਮ ਟਾਊਨ ਮਾਊਸ ਸੀ। ਇੱਕ ਦਿਨ, ਓਹ ਸੈਰ ਲਈ ਗਈ । ਓਥੇ ਓਹ ਇੱਕ ਹੋਰ ਚੂਹੀ ਨੂੰ ਮਿਲੀ ਜਿਸਦਾ ਨਾਮ ਫੀਲਡ ਮਾਊਸ ਸੀ । ਫੀਲਡ ਮਾਊਸ ਨੇ ਕਿਹਾ , \" ਸਤ ਸ੍ਰੀ ਅਕਾਲ, ਤੁਹਾਡਾ ਕਿ ਨਾਮ ਹੈ ?\" ਟਾਊਨ ਮਾਊਸ ਕਹਿੰਦੀ,\" ਮੇਰਾ ਨਾਮ ਟਾਊਨ ਮਾਊਸ ਹੈ। ਮੈਂ ਸ਼ਹਿਰ ਵਿੱਚ ਰਹਿੰਦੀ ਹਾਂ।\u003cbr\u003eThe Town Mouse And The Field Mouse Punjabi books for kids, children's books in Punjabi\u003c\/p\u003e","brand":"Dino Lingo","offers":[{"title":"Default Title","offer_id":47175342031088,"sku":"2940153877501","price":6.99,"currency_code":"USD","in_stock":true}],"thumbnail_url":"\/\/cdn.shopify.com\/s\/files\/1\/0737\/7593\/9824\/files\/2940153877501_p0.jpg?v=1764063011","url":"https:\/\/shop-qa.barnesandnoble.com\/products\/2940153877501","provider":"Barnes \u0026 Noble (DEV)","version":"1.0","type":"link"}