{"product_id":"2940154038086","title":"atama saksatkara (In Punjabi)","description":"\u003cp\u003eਜਿਸ ਸੁਖ ਦੇ ਬਾਦ ਦੁਖ ਆਉਂਦਾ ਹੈ ਉਸ ਨੂੰ ਸੁਖ ਕਿਵੇਂ ਕਹਿ ਸਕਦੇ ਹਾਂ ? ਇਹ ਅਸਥਾਈ, ਟੇਮਪਰਰੀ ਸੁਖ ਹੈ, ਕਲਪਿਤ ਸੁਖ ਹੈ, ਮੰਨਿਆ ਹੋਯਾ ਸੁਖ ਹੈ | ਸੁਖ ਤਾਂ ਸਥਾਈ ਹੁਂਦਾ ਹੈ |ਸੁਖ ਤਾਂ ਆਪਣੇ ਅੰਦਰ ਹੀ ਹੈ ਆਪਣੀ ਆਤਮਾ ਵਿਚ ਹੀ ਹੈ | ਇਸ ਲਈ ਜਦ ਆਦਮੀ ਆਪਣੀ ਆਤਮਾ, ਰੂਹ ਨੂੰ ਪ੍ਰਾਪਤ ਕਰਦਾ ਹੈ, ਫਿਰ ਸਦੀਵੀ ਸੁਖ ਪ੍ਰਾਪਤ ਕਰਦਾ ਹੈ | ਹੋਰ ਜਾਣਕਾਰੀ ਲਈ , ਸਿਖਣ ਲਈ ਕਿਤਾਬ ਆਤਮਾ ਸਾਕ੍ਸ਼ਾਤ੍ਕਾਰ ਪੜ੍ਹੋ |\u003c\/p\u003e","brand":"Dada Bhagwan Aradhana Trust","offers":[{"title":"Default Title","offer_id":47178283024624,"sku":"2940154038086","price":0.0,"currency_code":"USD","in_stock":true}],"thumbnail_url":"\/\/cdn.shopify.com\/s\/files\/1\/0737\/7593\/9824\/files\/2940154038086_p0.jpg?v=1764063078","url":"https:\/\/shop-qa.barnesandnoble.com\/products\/2940154038086","provider":"Barnes \u0026 Noble (DEV)","version":"1.0","type":"link"}