Skip to product information
1 of 1

Dino Lingo

rajakumari ate matara

rajakumari ate matara

Regular price $6.99 USD
Regular price Sale price $6.99 USD
Sale Sold out
Shipping calculated at checkout.
Quantity

ਰਾਜਕੁਮਾਰੀ ਅਤੇ ਮਟਰਇੱਕ ਵਾਰ ਦੀ ਗਲ ਹੈ, ਇਕ ਰਾਜ ਕੁਮਾਰ ਸੀ। ਓਹ ਇੱਕ ਸੁੰਦਰ ਮਹਿਲ ਵਿੱਚ ਰਹਿੰਦਾ ਸੀ ਪਰ ਬਹੁਤ ਇਕੱਲਾ ਸੀ । ਰਾਜ ਕੁਮਾਰ ਵਿਆਹ ਕਰਾਉਣ ਚਾਹੁੰਦਾ ਸੀ ।ਰਾਜ ਕੁਮਾਰ ਦੀ ਮਾਤਾ ਜੀ ਰਾਨੀ ਸੀ । ਓਹ ਚਾਉਂਦੀ ਸੀ ਕਿ ਰਾਜ ਕੁਮਾਰ ਦੀ ਪਤਨੀ ਸੋਹਣੀ ਅਤੇ ਹੁਸ਼ਿਆਰ ਹੋਵੇ। ਪਰ ਰਾਜ ਕੁਮਾਰ ਨੂੰ ਕੋਈ ਰਾਜਕੁਮਾਰੀ ਪਸੰਦ ਨਹੀਂ ਆਉਂਦੀ ਸੀ ।
The Princess And The Pea Punjabi books for kids, children's books in Punjabi

View full details